5% off online · 2.5% processing · COD ₹50 charges · WhatsApp support
5% off online paymentCOD available · ₹50 chargesSecure payment
ਸੋਮਨਾਥ ਦੇ ਹਮਲੇ ਵਿੱਚ ਦਿਲਚਸਪ ਜਵਾਬੀ ਨੁਕਤਾ ਇਹ ਹੈ ਕਿ ਮਹਿਮੂਦ ਦੇ ਹਮਲੇ ਅਤੇ ਦੂਜੇ ਮੁਸਲਮਾਨ ਰਾਜ ਵੱਲੋਂ ਹੋਰ ਮੰਦਿਰਾਂ ਨੂੰ ਢਾਹੇ ਜਾਣ ਦੇ ਦੁਆਲੇ ਕਿਸੇ ਡੂੰਘੇ ਹਿੰਦੂ ਸਦਮੇ ਦੀ ਸਮਾਜਿਕ ਜਾਤ ਨੂੰ ਸਿਰਜਣਾ ਇੱਕ ਖਾਸ ਤਰਹਾਂ ਦੀ ਯਾਦਦਾਸਤ ਨੂੰ ਚੁਣ ਲੈਣ ਵਾਂਗ ਲੈਣਾ ਹੈ ਜਿਹੜੀ ਨਾਲ ਦੀ ਨਾਲ ਹਿੰਦੂ ਰਾਜਿਆਂ ਵੱਲੋਂ ਹਿੰਦੂ ਮੰਦਰਾਂ ਤੇ ਹੋਏ ਹਮਲਿਆਂ ਦੀ ਯਾਦ ਨੂੰ ਭੁਲਾ ਦਿੰਦੀ ਹੈ
Read moreਸੋਮਨਾਥ ਦੇ ਹਮਲੇ ਵਿੱਚ ਦਿਲਚਸਪ ਜਵਾਬੀ ਨੁਕਤਾ ਇਹ ਹੈ ਕਿ ਮਹਿਮੂਦ ਦੇ ਹਮਲੇ ਅਤੇ ਦੂਜੇ ਮੁਸਲਮਾਨ ਰਾਜ ਵੱਲੋਂ ਹੋਰ ਮੰਦਿਰਾਂ ਨੂੰ ਢਾਹੇ ਜਾਣ ਦੇ ਦੁਆਲੇ ਕਿਸੇ ਡੂੰਘੇ ਹਿੰਦੂ ਸਦਮੇ ਦੀ ਸਮਾਜਿਕ ਜਾਤ ਨੂੰ ਸਿਰਜਣਾ ਇੱਕ ਖਾਸ ਤਰਹਾਂ ਦੀ ਯਾਦਦਾਸਤ ਨੂੰ ਚੁਣ ਲੈਣ ਵਾਂਗ ਲੈਣਾ ਹੈ ਜਿਹੜੀ ਨਾਲ ਦੀ ਨਾਲ ਹਿੰਦੂ ਰਾਜਿਆਂ ਵੱਲੋਂ ਹਿੰਦੂ ਮੰਦਰਾਂ ਤੇ ਹੋਏ ਹਮਲਿਆਂ ਦੀ ਯਾਦ ਨੂੰ ਭੁਲਾ ਦਿੰਦੀ ਹੈ
Can't decide which book?
Tell us what you like — we'll suggest titles on WhatsApp.
Get a book recommendation✓ COD✓ Secure payment✓ Carefully packed✓ India-wide delivery