5% off online · 2.5% processing · COD ₹50 charges · WhatsApp support
5% off online paymentCOD available · ₹50 chargesSecure payment
ਮੰਨਿਆ ਜਾਂਦਾ ਹੈ ਕਿ ਪੰਚਤੰਤਰ ਦੀਆਂ ਇਹ ਕਹਾਣੀਆਂ ਭਾਰਤ ਵਿੱਚ 5000 ਸਾਲ ਤੋਂ ਵੀ ਪਹਿਲਾਂ ਲਿਖੀਆਂ ਗਈਆਂ। ਇਹ ਕਹਾਣੀਆਂ ਮਨੋਵਿਗਿਆਨ, ਵਿਵਹਾਰਕਤਾ, ਨੈਤਿਕ ਕਦਰਾਂ-ਕੀਮਤਾਂ ਅਤੇ ਰਾਜਭਾਗ ਆਦਿ ਵਿਸ਼ਿਆਂ ਨੂੰ ਬੜੇ ਹੀ ਰੌਚਕ ਢੰਗ ਨਾਲ ਸਾਹਮਣੇ ਰੱਖਦੀਆਂ ਹਨ। ਕਹਾਣੀਆਂ ਵਿੱਚ ਜੀਵ-ਜੰਤੂ ਵੀ ਮਨੁੱਖਾਂ ਦੀ ਤਰ੍ਹਾਂ ਗੱਲਾਂ ਕਰਦੇ ਹਨ। ਬਹੁਤ ਹੀ ਅਸਾਨ ਅਤੇ ਮੰਨੋਰੰਜਨ ਢੰਗ ਨਾਲ ਇਹ ਕਹਾਣੀਆਂ ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਨੈਤਿਕ ਸਿੱਖਿਆ ਨਾਲ ਵੀ ਜੋੜਦੀਆਂ ਹਨ।
Read moreਮੰਨਿਆ ਜਾਂਦਾ ਹੈ ਕਿ ਪੰਚਤੰਤਰ ਦੀਆਂ ਇਹ ਕਹਾਣੀਆਂ ਭਾਰਤ ਵਿੱਚ 5000 ਸਾਲ ਤੋਂ ਵੀ ਪਹਿਲਾਂ ਲਿਖੀਆਂ ਗਈਆਂ। ਇਹ ਕਹਾਣੀਆਂ ਮਨੋਵਿਗਿਆਨ, ਵਿਵਹਾਰਕਤਾ, ਨੈਤਿਕ ਕਦਰਾਂ-ਕੀਮਤਾਂ ਅਤੇ ਰਾਜਭਾਗ ਆਦਿ ਵਿਸ਼ਿਆਂ ਨੂੰ ਬੜੇ ਹੀ ਰੌਚਕ ਢੰਗ ਨਾਲ ਸਾਹਮਣੇ ਰੱਖਦੀਆਂ ਹਨ। ਕਹਾਣੀਆਂ ਵਿੱਚ ਜੀਵ-ਜੰਤੂ ਵੀ ਮਨੁੱਖਾਂ ਦੀ ਤਰ੍ਹਾਂ ਗੱਲਾਂ ਕਰਦੇ ਹਨ। ਬਹੁਤ ਹੀ ਅਸਾਨ ਅਤੇ ਮੰਨੋਰੰਜਨ ਢੰਗ ਨਾਲ ਇਹ ਕਹਾਣੀਆਂ ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਨੈਤਿਕ ਸਿੱਖਿਆ ਨਾਲ ਵੀ ਜੋੜਦੀਆਂ ਹਨ।
Can't decide which book?
Tell us what you like — we'll suggest titles on WhatsApp.
Get a book recommendation✓ COD✓ Secure payment✓ Carefully packed✓ India-wide delivery

Chad Khuaisa Jag Jhaan Kooda By Osho